ਮੈਨੂ ਯਾਦ ਏ ਅੱਜ ਵੀ
ਜਿਸ ਦਿਨ ਤੂ ਗਿਆ ਸੀ ਘਰੋਂ
ਤੇਰਾ ਰਾਹ ਮੁਕਦਾ ਰਿਹਾ
ਤੇ ਮੇਰਾ ਰੋਨਾ ਵਾਧ੍ਧਾ ਗਿਆ
ਤੂ ਆਪਣੀ ਮੰਜਿਲ ਤੇ ਪੁੱਜ ਗਿਆ
ਤੇ ਮੈਂ ਆਪਣੀ ਹੀ ਧੁਰੀ ਤੇ ਖੜੀ ਰਹ ਗਈ
ਕਿਨ੍ਨਿਯਾਂ ਹੀ ਅਨ੍ਕੇਹਿਯੀਆਂ ਗੱਲਾਂ ਮੇਰੇ ਦਿਲ ਵਿਚ ਰਹ ਗਾਯਿਆਂ
ਮੇਰੇ ਤੋਂ ਸਬ ਛੁਟਦੇ ਗਏ
ਤੇ ਤੈਨੂ ਨਵੇਂ ਸਾਥ ਮਿਲਦੇ ਗਏ
ਮੇਰਾ ਪਿਆਰ ਤੇਰੇ ਲਈ ਗੇਹਰਾ ਹੁੰਦਾ ਗਯਾ
ਤੇ ਤੂ ਅਪਨਾਪਨ ਲੋਕਾਂ ਨਾਲ ਵੰਡਦਾ ਰਿਹਾ
ਇਹ ਸਿਲਸਿਲਾ ਬੱਸ ਜੋ ਸ਼ੁਰੂ ਹੋਯਾ
ਅੱਜ ਤਕ ਚਲਦਾ ਆ ਰਿਹਾ
ਮੈਂ ਤੇਰੇ ਲਈ ਕੁਰਬਾਨ ਹੁੰਦੀ ਰਹੀ
ਤੇ ਤੂ ਇਸ ਦਾ ਆਨੰਦ ਮੰਦਾ ਰਿਹਾ.....
ਮੈਨੂ ਯਾਦ ਏ ਅੱਜ ਵੀ .....
ਅਨੂ